ਸੰਬੰਧ ਜੁੜਨ ਵਾਸਤੇ ਕੁਝ ਵਿਚਾਰਾਂ ਦਾ ...
ਸੰਬੰਧ ਜੁੜਨ ਵਾਸਤੇ ਕੁਝ ਵਿਚਾਰਾਂ ਦਾ ਸਮਾਨ ਹੋਣਾ ਲਾਜ਼ਮੀ ਹੈ।
ਸੰਬੰਧੀ ਦਾ ਮਤਲਬ ਵੀ ਇਤਨਾ ਹੀ ਹੈ ਕਿ ਉਹੋ ਬੰਧਪ ਜੋ ਸਮਾਨ ਹੈ।
ਕਵੀ ਤੁਲਸੀ ਨੇ ਆਪਣੇ ਦੋਹਰੇ ਵਿੱਚ ਦਸਿਆ ਹੈ ਕਿ ਛੇ ਗੱਲਾਂ ਸਮਾਨ ਹੋਣ ਤਾਂ ਹੀ ਮਿੱਤਰਤਾ ਤੇ ਸੰਬੰਧ ਜੁੜ ਸਕਦੇ ਹਨ:-
ਆਸਾ, ਇਸ਼ਟ, ਉਪਾਸਨਾ, ਖਾਨ, ਪਾਨ, ਪਹਿਰਾਨ।
ਖਟ ਲਖਨ ਪ੍ਰਗਟੇ ਜਹਾਂ ਤਹਿੰ ਮਿੱਤਰਤਾ ਜਾਨ।
ਇਨ੍ਹਾਂ ਵਿਚੋਂ ਕੁਝ ਵੀ ਸਮਾਨ ਨਾ ਹੋਵੇ ਤਾਂ ਜੁੜੇ ਹੋਏ ਸੰਬੰਧ ਟੁੱਟਣ ਤੇ ਆ ਜਾਂਦੇ ਹਨ। ਪਹਿਲਾਂ ਇੱਛਾ ਟਕਰਾਂਦੀ ਹੈ, ਫਿਰ ਮਨੁੱਖ ਨਾਲ ਮਨੁੱਖ ਟਕਰਾਂਦਾ ਹੈ।
Comments
Post a Comment