ਇਲਮ ਚੰਦਾਂ ਕਿ ਬੇਸ਼ਤਰ ਖਾਮੀ ...
ਇਲਮ ਚੰਦਾਂ ਕਿ ਬੇਸ਼ਤਰ ਖਾਮੀ ਗਰਅਮਲ ਦਸਤੇ ਨੇਸਤ ਨਾਦਾਨੀ ।
ਨ ਮੁਹਰਤ ਬਵਦ ਨ ਦਾਨਿਸ਼ਮੰਦ ਚਾਰ ਪਾਏ ਬਠੌਏ ਕਿਤਾਬੇ ਚੰਦ ।
(ਸ਼ੇਖ ਸਾਅਦੀ)
ਸ਼ੇਖ ਸਾਅਦੀ ਸਾਹਿਬ ਕਹਿੰਦੇ ਨੇ ਕਈ ਮਨੁੱਖ ਪੜ ਲਿਖ ਲੈਦੇਂ ਨੇ ਵਿਦਵਾਨ ਬਣ ਜਾਦੇਂ ਨੇ...
ਅਗਰ ਉਸ ਗਿਆਨ ਨੂੰ ਅਮਲ ਵਿੱਚ ਨਹੀ ਲੈ ਕੇ ਆਉਦੇਂ
ਤਾਂ ਉਹ ਬੰਦਾ ਉਸ ਖੌਤੇ ਦੀ ਤਰਾਂ ਹੈ..ਜੌ ਮੇਰੀਆਂ ਸਾਰੀਆਂ ਕਿਤਾਬਾਂ ਚੁੱਕ ਕੇ ਮੇਰੇ ਨਾਲ ਚੱਲਦਾ ਹੈ।
ਇੰਨਾ ਭਾਰ ਸਿਰ ਤੇ ਚੁੱਕਣ ਨਾਲ ਉਹ ਕੌਈ ਪੰਡਤ ਜਾਂ ਮਹਾਂ ਗਿਆਨੀ ਨਹੀ ਬਣ ਗਿਆ।
ਫਰਕ ਸਿਰਫ ਇਤਨਾ ਹੈ..ਇੱਥੇ ਗਰੰਥਾਂ ਦਾ ਭਾਰ ਖੌਤੇ ਦੇ ਤਨ ਤੇ ਲੱਦਿਆ ਹੌਇਆ ਹੈ।
ਤੇ ਮਨੁੱਖ ਆਪਣੇ ਦਿਮਾਗ ਤੇ ਲੱਦ ਲੈਦਾਂ ਹੈ। ਸਿਰ ਤੇ ਲੱਦਣ ਨਾਲ ਉਹ ਕੌਈ ਮਹਾਂ ਗਿਆਨੀ ਜਾਂ ਸੰਤ ਨਹੀ ਬਣ ਗਿਆ।
Comments
Post a Comment