ਆਪਨ ਬਾਪੈ ਨਾਹੀ ਕਿਸੀ ਕੋ ...

ਜੋ ਸੱਚ ਹੈ ,, ਉਹ ਕੇਵਲ , ਮੇਰਾ ਨਹੀਂ ਹੈ ,, ਜੋ ਕੇਵਲ , ਮੇਰਾ ਹੈ ,, ਉਹ ਸੱਚ ਵੀ ਨਹੀਂ ਹੈ ,, ਜੋ ਪ੍ਰਮਾਤਮਾ ਹੈ ,, ਉਹ ਕੇਵਲ , ਮੇਰਾ ਨਹੀਂ ਹੈ ,, ਜੋ ਕੇਵਲ , ਮੇਰਾ ਹੈ ,, ਉਹ ਪ੍ਰਮਾਤਮਾ ਵੀ ਨਹੀਂ ਹੈ ,, { ਭ ਰਵਿਦਾਸ ਜੀ ਇਸ ਨੂੰ ਇੰਝ ਬਿਆਨ ਕਰਦੇ ਹਨ } ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥ ਸੋਰਠਿ (ਭ ਰਵਿਦਾਸ) ਗੁਰੂ ਗ੍ਰੰਥ ਸਾਹਿਬ - ਅੰਗ ੬੫੮ ਪ੍ਰਮਾਤਮਾ ਜਗਤ ਦਾ ਮਾਲਕ , ਕਿਸੇ ਦੇ ਪਿਉ ਦੀ ( ਜੱਦੀ ਮਲਕੀਅਤ ) ਨਹੀਂ ਹੈ ,, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ |

Comments

Popular posts from this blog

ਦਿਤਾ ਲਈਐ ਆਪਣਾ ਅਣਿਦਿਤਾ ...

ਬਿਨਾ ਸੰਤੋਖ ਨਹੀ ਕੋਊ ਰਾਜੈ ...

ਕੇ ਸਿਫਲਾ ਖੁਦਾਬੰਦ ਹਸਤੀ ਮਵਾਸ਼ ...