ਖੁਦਾ ਲਾਜ਼ਮੀ ਪ੍ਰਗਟ ਹੋਵੇਗਾ ...
ਸ਼ੇਖ ਸਾਦੀ ਕਹਿੰਦੇ ਨੇ
ਜੋ ਮਨੁੱਖ
ਗਲਤ ਬੋਲਣ ਤੋਂ, ਆਪਣੀ ਜੁਬਾਨ ਬੰਦ ਕਰ ਲਵੇ ,,
ਗਲਤ ਵੇਖਣ ਵੱਲੋਂ, ਆਪਣੀਆਂ ਅੱਖਾਂ ਬੰਦ ਕਰ ਲਵੇ ,,
ਗਲਤ ਸੁਣਨ ਵਲੋਂ, ਆਪਣੇ ਕੰਨ ਬੰਦ ਕਰ ਲਵੇ ,,
ਇਤਨਾ ਕੁਝ ਕਰਨ ਨਾਲ ਖੁਦਾ ( ਪ੍ਰਮਾਤਮਾ ) ਜਰੂਰ ਪ੍ਰਗਟ ਹੋਵੇਗਾ,
ਅਗਰ !
ਇਤਨਾ ਕੁਝ ਕਰਨ ਦੇ ਨਾਲ ਵੀ ਖੁਦਾ ਪ੍ਰਗਟ ਨਾ ਹੋਇਆ , ਤਾਂ ਮੇਰੇ ਤੇ ਤਹੁਮਤਾਂ ਲਾਇਉ ,, ਮੈਨੂੰ ਗਾਲਾਂ ਕੱਢੋ ,ਮੈਨੂੰ ਕਹਿ ਦਿਉ ਮੈਂ ਝੂਠਾ ਹਾਂ,
ਪਰ ਮੈਂ ਇਹ ਦਾਅਵੇ ਨਾਲ ਕਹਿੰਦਾ ਹਾਂ, ਖੁਦਾ ਲਾਜ਼ਮੀ ਪ੍ਰਗਟ ਹੋਵੇਗਾ ।
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment