ਦਰਖਤੇ ਦੌਸਤੀ ਬਰ ਨਿਸ਼ਾਂ ...
ਦਰਖਤੇ ਦੌਸਤੀ ਬਰ ਨਿਸ਼ਾਂ ਕਿ ਕਾਮੇ ਦਿਲ ਬਰਾਇਦ ।
ਨਿਹਾਲੇ ਦੁਸ਼ਮਨੀ ਬਰ ਕੁਨ ਕਿ ਰੰਜੌ-ਏ-ਬਿਸਯਾਰ ਰਦ । (ਹਾਫਿਜ਼)
ਈਰਾਨ ਦੇ ਪੵਸਿੱਧ ਸੰਤ ਹਾਫਿਜ਼ ਦਾ ਕਹਿਣਾ ਹੈ..ਕਿ ਐ ਬੰਦੇ ਦੌਸਤੀ ਦਾ ਬੂਟਾ ਲਾ..ਸੱਜਣਤਾ ਦਾ ਬੂਟਾ ਲਾ..ਮਿੱਤਰਤਾ ਦਾ ਬੂਟਾ ਲਾ..ਜੇ ਤੂੰ ਸੁੱਖ ਚਾਹੁੰਦੈ । ਜੇ ਤੂੰ ਕਿਧਰੇ ਭੁੱਲ ਕਿ ਵੀ ਦੁਸਮਣੀ ਦਾ ਬੂਟਾ ਲਾ ਬੈਠਾਂ..ਨਫਰਤ ਦਾ ਬੂਟਾ ਲਾ ਬੈਠਾਂ । ਅੱਜ ਹੀ ਇਸਨੂੰ ਜੜਾਂ ਤੌ ਪੁੱਟ ਦੇ..ਇਸ ਵਿੱਚੌ ਸਿਵਾਏ ਦੁੱਖਾਂ ਦੀਆਂ ਸੂਲਾਂ ਤੌ ਹੌਰ ਕੁਝ ਵੀ ਨਹੀ ਲੱਗਦਾ ।
ਗਿਆਨੀ ਸੰਤ ਸਿੰਘ ਜੀ ਮਸਕੀਨ
Source : https://www.facebook.com/Maskeensahib1
Comments
Post a Comment