ਬਿਨਾ ਸੰਤੋਖ ਨਹੀ ਕੋਊ ...

ਸੰਤੁਸ਼ਟ ਸੰਤੋਖੀ ਮਨੁੱਖ ਦੀ ਸੋਚਣੀ ਜੋ ਕੁਛ ਹੈ , ਜੈਸਾ ਹੈ , ਸਭ ਠੀਕ ਹੈ ,, ਲੋਭੀ ਤ੍ਰਿਸ਼ਨਾਲੂ ਮਨੁੱਖ ਦੀ ਸੋਚਣੀ ਜੋ ਕੁਛ ਹੈ , ਜੈਸਾ ਹੈ , ਕਬੂਲ ਨਹੀਂ ਹੈ ,, ਸੰਤੁਸ਼ਟ ਮਨੁੱਖ ਹਰ ਥਾਂ ਤੇ ਅਨੰਦ ਵਿੱਚ ਹੈ ,, ਅਸੰਤੁਸ਼ਟ ਮਨੁੱਖ ਹਰ ਥਾਂ ਤੇ ਦੁੱਖੀ ਹੈ ,, ਸੰਤੁਸ਼ਟਤਾ ਹੀ ਮਨੁੱਖ ਨੂੰ ਰਜੇਵਾਂ ਦਿੰਦੀ ਹੈ ,, ਕੋਈ ਧਨ ਸੰਪਦਾ ਮਨੁੱਖ ਨੂੰ ਰਜੇਵਾਂ ਨਹੀਂ ਦਿੰਦੀ ,, ਬਿਨਾ ਸੰਤੋਖ ਨਹੀ ਕੋਊ ਰਾਜੈ ॥ ਸੰਤੁਸ਼ਟਤਾ ਦੇ ਬਾਝੋਂ ਕਿਸੇ ਨੂੰ ਰੱਜ ਨਹੀਂ ਆਉਂਦਾ ,, ਅੰਦਰ ਸੰਤੋਖ ਨਾਹ ਹੋਵੇ , ਤਾਂ ਕੋਈ ( ਮਨੁੱਖ ) ਰੱਜਦਾ ਨਹੀਂ ,, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

Comments

Popular posts from this blog

ਦਿਤਾ ਲਈਐ ਆਪਣਾ ਅਣਿਦਿਤਾ ...

ਬਿਨਾ ਸੰਤੋਖ ਨਹੀ ਕੋਊ ਰਾਜੈ ...

ਕੇ ਸਿਫਲਾ ਖੁਦਾਬੰਦ ਹਸਤੀ ਮਵਾਸ਼ ...