ਦੋ ਦਾਨੀ ਵੀ ਲੜ ...
ਦੋ ਦਾਨੀ ਵੀ ਲੜ ਪੈਂਦੇ ਨੇ ,,
ਦੋ ਗਿਆਨੀ ਵੀ ਲੜ ਪੈਂਦੇ ਨੇ ,,
ਦੋ ਸੇਵਾਦਾਰ ਵੀ ਲੜ ਪੈਂਦੇ ਨੇ ,,
ਪਰ ,, ਦੋ ਪ੍ਰੇਮੀ ਕਦੇ ਨੀ ਲੜ੍ਹਦੇ ,,,,,
ਤਾਹੀਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ,,,,,,
ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥
( ਮੈਂ ) ਸੱਚ ਕਹਿੰਦਾ ਹਾਂ, ਸਾਰੇ ਧਿਆਨ ਨਾਲ ਸੁਣ ਲਵੋ ਕਿ ਜਿੰਨ੍ਹਾਂ ਨੇ ਪਰਮਾਤਮਾ ਨਾਲ ਪ੍ਰੇਮ ਦਾ ਸੰਬੰਧ ਜੋੜਿਆ ਹੈ, ਉਨ੍ਹਾਂ ਨੇ ਹੀ ਉਸ ਨੂੰ ਪ੍ਰਾਪਤ ਕੀਤਾ ਹੈ ॥੯॥੨੯॥
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment