ਟੁਕੁ ਦਮੁ ਕਰਾਰੀ ਜਉ ਕਰਹੁ ...
ਅਗਰ ਇੱਕ ਕਮਰੇ ਚ ਪੰਜਾਹ ਸਾਲ ਦਾ ਅੰਧੇਰਾ ਹੋਵੇ ,,
ਜਿਸ ਨੂੰ ਪੰਜਾਹ ਸਾਲ ਤੋਂ ਖੋਲਿਆ ਨਾ ਗਿਆ ਹੋਵੇ ,,
ਤਾਂ ,,
ਉਸ ਹਨੇਰੇ ਨੂੰ ਬਾਹਰ ਕੱਢਣ ਵਾਸਤੇ ਪੰਜਾਹ ਸਾਲ ਨਹੀਂ ਲਗਦੇ ,,,
ਸਿਰਫ ਇੱਕ ਸਕਿੰਟ ਲੱਗੇਗਾ ,, ਬੱਤੀ ਜਲਾਉ ਅੰਧੇਰਾ ਖਤਮ ,,
ਮਨੁੱਖ ਪ੍ਰਮਾਤਮਾ ਤੋਂ ਕਈ ਜਨਮਾਂ ਦਾ ਵਿਛੜਿਆ ਹੋਇਆ ਹੈ ,,
ਮਿਲਾਪ ਵਾਸਤੇ ਵੀ ਇੱਕ ਸਕਿੰਟ ਲਗਦਾ ਹੈ ,,
ਮਨ ਨੂੰ ਟਿਕਾਉ, ਪ੍ਰਮਾਤਮਾ ਪ੍ਰਗਟ ਹੋ ਜਾਏਗਾ ,,
ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥
ਗੁਰੂ ਗ੍ਰੰਥ ਸਾਹਿਬ - ਅੰਗ ੭੨੭
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment