ਤੂੰ ਖੁਦ-ਬਾ ਮੁਨਸਬ ਸ਼ੁੱਧ ...
ਤੂੰ ਕੀ ਹੈਂ ,,?,,
ਤੂੰ ਆਪਣਾ ਫੈਸਲਾ ਖੁਦ ਕਰ ,,
ਕੋਈ ਦੂਸਰਾ ਤੇਰੇ ਬਾਰੇ ਸਹੀ ਫੈਸਲਾ ਨਹੀਂ ਕਰ ਸਕਦਾ ,,
ਦੂਸਰਾ ਅਗਰ ਤੇਰਾ ਕੋਈ ਆਪਣਾ ਹੈ , ਤਾਂ ਉਹ , ਖੁਸ਼ਾਮਦ ਕਰ ਸਕਦਾ ਹੈ ,,
ਦੂਸਰਾ ਅਗਰ ਤੇਰਾ ਕੋਈ ਬੇਗਾਨਾ ਹੈ , ਤਾਂ ਉਹ , ਨਿੰਦਾ ਕਰ ਸਕਦਾ ਹੈ ,,
ਤੂੰ ਉਹੀ ਕੁਝ ਨਹੀਂ ਹੈਂ , ਜੋ ਤੂੰ ਦਿਖਾਈ ਦੇ ਰਿਹਾਂ ਹੈਂ ,,
ਤੇਰੇ ਮਨ ਵਿਚ ਜੋ-ਜੋ ਚੱਲ ਰਿਹਾ ਹੈ, ਜੋ-ਜੋ ਚਲਦਾ ਰਹਿੰਦਾ ਹੈ ,, ਤੂੰ ਉਹੀ ਕੁਝ ਹੈਂ ,,
ਦੂਸਰੇ ਦੀ ਤੇਰੇ ਮਨ ਤੱਕ ਪਹੁੰਚ ਨਹੀਂ ਹੈ ,,
ਕੋਈ ਦੂਸਰਾ ਤੇਰੇ ਮਨ ਬਾਰੇ ਨਹੀਂ ਜਾਣ ਸਕਦਾ ,,
ਤੂੰ ਆਪਦਾ "ਮੁਨਸਬ" ਖੁਦ ਬਣ ,,
" ਤੂੰ ਖੁਦ-ਬਾ ਮੁਨਸਬ ਸ਼ੁੱਧ "
ਤੂੰ ਆਪਣਾ ਫੈਸਲਾ ਖੁਦ ਕਰ
ਮੁਨਸਬ = ਫੈਸਲਾ ਕਰ ਵਾਲਾ
Comments
Post a Comment