ਸੰਗਤਾਂ ਵਿੱਚ ਆਮ ਕਿਹਾ ...
ਸੰਗਤਾਂ ਵਿੱਚ ਆਮ ਕਿਹਾ ਜਾਂਦਾ ਹੈ ,,,,
ਅਗਰ ਗੁਰਦੁਆਰੇ ਜਾਈਏ, ਤਾਂ ਮਨ ਸਾਫ਼ ਕਰਕੇ ਜਾਈਏ ,,,,
ਅਗਰ ਗੁਰਬਾਣੀ ਪੜ੍ਹੀਏ, ਤਾਂ ਮਨ ਇਕਾਗਰ ਕਰਕੇ ਪੜ੍ਹੀਏ ,,,,,,
______________ ਨਹੀਂ ________________
ਗੁਰਦੁਆਰੇ ਜਾਉ, ਤਾਂ ਕੇ ਮਨ ਸਾਫ਼ ਹੋ ਜਾਏ ,,,,,,
ਗੁਰਬਾਣੀ ਪੜ੍ਹੋ, ਤਾਂ ਕੇ ਮਨ ਇਕਾਗਰ ਜਾਏ ,,,,,,
ਮਨ ਦਾ ਸਾਫ਼ ਹੋ ਜਾਣਾ ਤਾਂ ਫਲ ਹੈ ,,,,
ਮਨ ਦਾ ਇਕਾਗਰ ਹੋ ਜਾਣਾ ਤਾਂ ਫਲ ਹੈ ,,,,
ਮਨ ਸਾਫ ਅਤੇ ਇਕਾਗਰ ਪਹਿਲਾਂ ਨਹੀਂ ਹੋਵੇਗਾ ਜੋ ਬਿਨਾ ਸੰਗਤ ਗੁਰਦੁਆਰੇ ਜਾਏ, ਅਤੇ ਬਿਨਾ ਗੁਰਬਾਣੀ ਪੜ੍ਹੇ-ਜਪੇ ਨਹੀਂ ਹੋਵੇਗਾ ,,,,,,,
ਬਿਨੁ ਸੰਗਤਿ ਮੈਲੁ ਭਰੀਜੈ ਜੀਉ ॥੩॥
ਗੁਰੂ ਗ੍ਰੰਥ ਸਾਹਿਬ
Comments
Post a Comment