ਦਰ ਮਹਿਫਲ-ਏ ਕੇ ਖੁਰਸ਼ੀਦ ...
ਦਰ ਮਹਿਫਲ-ਏ ਕੇ ਖੁਰਸ਼ੀਦ ,
ਅੰਦਰ ਸ਼ੁਮਾਰ ਜ਼ਰਰਾ ਅਸਤ ,,
ਖੁਦ-ਰਾ ਬਜੁਰਗ ਦੀਦਨ ,,
ਸ਼ਰਤ-ਏ ਅਦਬ ਨਾ ਬਾਸ਼ਤ ,,
ਜਿਸ ਪ੍ਰਮਾਤਮਾ ਦੀ ਮਹਿਫਲ ਵਿਚ ਸ਼ੂਰਜ ਦੀ ਵੀ ਕੀਮਤ , ਇੱਕ ਮਿੱਟੀ ਦੇ ਜਰਰੇ ਤੋਂ ਜਿਆਦਾ ਕੁਝ ਨਹੀਂ ਹੈ ,,
ਤੇ ਉੱਥੇ ਤੂੰ ਆਪਦੇ ਗਿਆਨੀ ਹੋਣ ਦਾ ਦਾਅਵਾ ਕਰੇਂ ,, ਵਿਦਵਾਨ ਹੋਣ ਦਾ ਦਾਅਵਾ ਕਰੇਂ ,, ਕਿ ਮੈਂ ਬਹੁਤ ਕੁਝ ਜਾਣਦਾ ਹਾਂ ,,ਕਿ ਮੈਂ ਸਭ ਕੁਝ ਜਾਣਦਾ ਹਾਂ
ਇਹ ਉਥੇ , ਅਦਬ ਦੀ ਸ਼ਰਤ ਨਹੀਂ ਹੈ ,, ਬੇ-ਅਦਬੀ ਹੋਵੇਗੀ ,, ਮੂੜਤਾ ਹੋਵੇਗੀ ,,
____________________________ ਭਾਈ ਨੰਦ ਲਾਲ ਜੀ _____
Comments
Post a Comment