ਏਵਡੁ ਊਚਾ ਹੋਵੈ ਕੋਇ ...
ਇੱਕ ਬੱਚੇ ਨੂੰ ਕੀ ਪਤਾ ਹੁੰਦਾ ਹੈ ,,,, ਜਵਾਨੀ ਕੀ ਹੁੰਦੀ ਹੈ
ਜਵਾਨ ਹੋ ਕੇ ਹੀ ਪਤਾ ਲਗਦਾ ਹੈ ਜਵਾਨੀ ਕੀ ਹੁੰਦੀ ਹੈ ,,,,,,,,
ਇੱਕ ਜਵਾਨ ਨੂੰ ਕੀ ਪਤਾ ਹੁੰਦਾ ,,,, ਬੁਢੇਪਾ ਕੀ ਹੁੰਦਾ ਹੈ
ਬੁੱਢਾ ਹੋ ਕੇ ਹੀ ਪਤਾ ਲਗਦਾ ਹੈ ਬੁਢੇਪਾ ਕੀ ਹੁੰਦਾ ਹੈ ,,,,,,,,,,
ਇੱਕ ਬੁੱਢੇ ਮਨੁੱਖ ਨੂੰ ਕੀ ਪਤਾ ,,,, ਮੌਤ ਕੀ ਹੁੰਦੀ ਹੈ
ਮਰਕੇ ਹੀ ਪਤਾ ਲਗਦਾ ਹੈ ਮੌਤ ਕੀ ਹੁੰਦੀ ਹੈ ,,,,,
ਕਿਸੇ ਨੂੰ ਕੀ ਪਤਾ ਸੰਤ, ਬ੍ਰਹਮ ਗਿਆਨੀ ਕੀ ਹੁੰਦਾ ਹੈ
ਸੰਤ, ਬ੍ਰਹਮ ਗਿਆਨੀ ਹੋ ਕੇ ਹੀ ਪਤਾ ਲਗਦਾ ਹੈ ਸੰਤ ਬ੍ਰਹਮ ਗਿਆਨੀ ਕੀ ਹੁੰਦਾ ਹੈ ,,,,
ਏਵਡੁ ਊਚਾ ਹੋਵੈ ਕੋਇ ॥
ਤਿਸੁ ਊਚੇ ਕਉ ਜਾਣੈ ਸੋਇ ॥
ਗੁਰੂ ਗ੍ਰੰਥ ਸਾਹਿਬ - ਅੰਗ ੫
Comments
Post a Comment