ਹਰਿ ਕਾ ਸੇਵਕੁ ਸੋ ਹਰਿ ਜੇਹਾ ...
ਜਦੋਂ ਸਾਰੀਆਂ ਨਦੀਆਂ ਸਾਗਰ ਚ ਮਿਲ ਕੇ ਸਾਗਰ ਹੋ ਜਾਂਦੀਆਂ ਹਨ , ਉਦੋਂ ਸਾਰੀਆਂ ਨਦੀਆਂ ਦਾ ਨਾਮ ਵੀ ਮਿਟ ਜਾਂਦਾ ਹੈ , ਨਦੀਆਂ ਦਾ ਇਲਾਕਾ ਵੀ ਮਿਟ ਜਾਂਦਾ ਹੈ ,, ਉਹ ਸਿਰਫ ਸਾਗਰ ਹੋ ਜਾਂਦੀਆਂ ਹਨ ,,,,
ਜਦੋਂ ਮਨੁੱਖ ਪ੍ਰਮਾਤਮਾ ਚ ਮਿਲ ਕੇ ਪ੍ਰਮਾਤਮਾ ਹੋ ਜਾਂਦਾ ,, ਉਦੋਂ ਮਨੁੱਖ ਦਾ ਨਾਮ , ਜਾਤ-ਪਾਤ ਮਜ਼ਹਬ ਸਭ ਕੁਝ ਮਿਟ ਜਾਂਦਾ ਹੈ ,,,, ਉਹ ਸਿਰਫ ਪ੍ਰਮਾਤਮਾ ਹੀ ਹੋ ਜਾਂਦਾ ਹੈ ,,,,,
ਹਰਿ ਕਾ ਸੇਵਕੁ ਸੋ ਹਰਿ ਜੇਹਾ ॥
ਭੇਦੁ ਨ ਜਾਣਹੁ ਮਾਣਸ ਦੇਹਾ ॥
ਜਿਉ ਜਲ ਤਰੰਗ ਉਠਹਿ ਬਹੁ ਭਾਤੀ ਫਿਰਿ ਸਲਲੈ ਸਲਲ ਸਮਾਇਦਾ ॥੮॥
ਗੁਰੂ ਗ੍ਰੰਥ ਸਾਹਿਬ
Comments
Post a Comment