ਮਨੁੱਖੀ ਚਿਹਰੇ ਨੂੰ ਇਕ ਸਾਰ ...
ਮਨੁੱਖੀ ਚਿਹਰੇ ਨੂੰ ਇਕ ਸਾਰ ਦੇਖੀਏ ਤਾਂ ਪੈਰ ਨਹੀਂ ਦਿਖਾਈ ਦੇਣਗੇ ਔਰ ਜੇ ਪੈਰਾਂ ਨੂੰ ਤੱਕੀਏ ਤਾਂ ਫਿਰ ਚਿਹਰਾ ਦਿਖਾਈ ਨਹੀਂ ਦਿੰਦਾ।
ਬਸ ਇਹ ਹੀ ਇਕ ਨਿਯਮ ਹੈ-
ਗੁਣਾਂ ਨੂੰ ਦੇਖੀਏ ਤਾਂ ਅਉਗੁਣ ਦਿਖਾਈ ਨਹੀਂ ਦੇਣਗੇ ਔਰ ਜੇ ਅਉਗੁਣਾਂ ਨੂੰ ਦੇਖੀਏ, ਫਿਰ ਗੁਣ ਦਿਖਾਈ ਨਹੀਂ ਦੇਣਗੇ।
ਤਾਂ ਤੇ ਫਿਰ ਚਿਹਰਾ ਹੀ ਦੇਖੀਏ ਅੌਰ ਜਦ ਹਰ ਇਕ ਦਾ ਚਿਹਰਾ ਹੀ ਦੇਖਾਂਗੇ, ਬਸ ਇਸੇ ਵਿਚ ਹੀ ਪ੍ਭੂ ਦਾ ਚਿਹਰਾ ਪ੍ਗਟ ਹੋ ਜਾਏਗਾ, ਜੀਵਨ ਧੰਨ ਧੰਨ ਹੋ ਜਾਏਗਾ।
ਗਿ: ਸੰਤ ਸਿੰਘ ਜੀ ਮਸਕੀਨ
Comments
Post a Comment